AX Recorder
ਲਾਈਟ, ਆਸਾਨ
ਅਤੇ
ਸਰਲ
ਸਕਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡ ਹੈ ਜੋ ਪਾਵਰ ਫੁੱਲ ਪੈਕਾਂ ਨਾਲ ਭਰਿਆ ਹੋਇਆ ਹੈ।
ਸਿਰਫ਼ ਇੱਕ ਟੈਪ ਨਾਲ ਬਿਨਾ ਕੋਈ ਸਮੇਂ ਸੀਮਾ ਤੋ ਸਕਰੀਨ, ਵੀਡੀਓ ਅਤੇ ਗੇਮ ਰਿਕਾਰਡ ਕਰੋ, ਅਤੇ ਫਿਰ
ਬੁਰਸ਼, ਫੇਸਕੈਮ, ਫਾਸਟ ਸਕਰੀਨਸ਼ੌਟ
ਆਦਿ ਦੇ ਨਾਲ ਜਿਹੇ ਕਈ ਟੋਲਾ ਦੇ ਨਾਲ ਆਪਣੇ ਕੰਮ ਨੂੰ ਸਹੀ ਢੰਗ ਨਾਲ ਪੂਰਾ ਕਰੋ। ਅਖੀਰ ਵਿੱਚ ਇੱਕ ਕਲਿੱਕ ਨਾਲ ਆਪਣੇ ਮਿੱਤਰਾ, ਪਰਵਾਰ ਅਤੇ ਫਲੋਅਰ ਨਾਲ ਸਾਂਝਾ ਕਰੋ। ਤੁਹਾਡੀ ਭਾਲ ਇਸ
ਇੱਕੋ ਇੱਕ
AX Recorder ਦੇ ਨਾਲ ਇੱਥੇ ਖ਼ਤਮ ਹੁੰਦੀ ਹੈ।
⭐
AX Recorder ਕੀ ਕਰ ਸਕਦਾ ਹੈ?
- ਵਾਟਰ ਮਾਰਕ ਤੋਂ
ਬਿਨਾਂ ਫਾਸਟ ਸਕਰੀਨ ਰਿਕਾਰਡਿੰਗ
-
ਆਨ ਜਾਂ ਆਫ਼ ਦੇ ਨਾਲ ਸਕਰੀਨ ਰਿਕਾਰਡਰ
-
ਕਾਵਿਕ-ਸਟਾਰਟ ਰਿਕਾਰਡਿੰਗ ਦੇ ਲਈ ਫਲੋਟਿੰਗ ਬਾਲ/ਨੋਟੀਫ਼ਿਕੇਸ਼ਨ ਬਾਰ
-
ਬੁਰਸ਼
ਟੂਲ: ਸਕਰੀਨ 'ਤੇ ਡੂਡਲ ਅਤੇ ਰਿਕਾਰਡਿੰਗ ਦੌਰਾਨ ਤੇਜ਼ੀ ਨਾਲ ਆਇਤਾਕਾਰ, ਚੱਕਰ, ਤੀਰ ਆਦਿ ਸ਼ਾਮਲ ਕਰੋ।
- ਹੈਂਡੀ ਸਕਰੀਨ ਕੈਪਚਰ ਸਕਰੀਨ ਕੈਪਚਰ ਕਰਨ ਅਤੇ ਇਸਨੂੰ ਸਾਂਝਾ ਕਰਨ ਲਈ ਇੱਕ-ਟੈਪ ਕਰੋ
-
ਫੇਸਕੈਮ
ਸਕਰੀਨ ਰਿਕਾਰਡਰ: ਰਿਕਾਰਡਿੰਗ ਦੌਰਾਨ ਤੁਹਾਡੀਆਂ ਪ੍ਰਤੀਕ੍ਰਿਆਵਾਂ ਨੂੰ ਕੈਪਚਰ ਕਰਨ ਲਈ ਦੋਵਾਂ ਕੈਮਰਿਆਂ ਨੂੰ ਸਮਰੱਥ ਬਣਾਓ
-
ਅਦਰੂਨੀ ਆਡਿਓ ਰਿਕਾਡਿੰਗ
ਬਿਨਾ ਸ਼ੋਰ ਤੋਂ (ਐਂਡਰੌਇਡ 10 ਅਤੇ ਇਸ ਤੋਂ ਉੱਪਰ)
💎
AX Recorder ਨੂੰ ਕਿਉ ਚੁਣੋ?
-
ਗੇਮ ਸਕਰੀਨ ਰਿਕਾਰਡਰ
: ਸਾਫ਼ ਆਵਾਜ਼, ਸਾਫ਼ ਸਕਰੀਨ ਅਤੇ ਲੈਗ ਤੋਂ ਬਿਨਾ, ਬਸ ਆਪਣੇ ਖ਼ਾਸ ਨਾਟਕ ਨੂੰ ਖੁੱਲ ਕੇ ਦਿਖਾਓ।
-
ਐੱਚ ਡੀ ਵੀਡੀਓ ਰਿਕਾਰਡ
: ਵਧੀਆ ਕਵਾਲਿਟੀ ਵਾਲੀ ਵੀਡੀਓ ਅਤੇ ਆਡੀਓ ਦੇ ਨਾਲ ਆਸਾਨੀ ਨਾਲ ਆਪਣੀ ਪਸੰਦੀਦਾ ਫ਼ਿਲਮ ਨੂੰ ਰਿਕਾਰਡ ਕਰੋ
-
ਆਨਲਾਈਨ ਕਲਾਸ ਰਿਕਾਰਡ
: ਇੱਕ ਅਧਿਆਪਕ ਵੱਜੋ ਖ਼ਾਸ ਅੰਕਾਂ ਨੂੰ ਆਸਾਨੀ ਨਾਲ ਹਾਈ ਲਾਈਟ ਅਤੇ ਸਮਝਾਉਣ/ ਇੱਕ ਵਿਦਿਆਰਥੀ ਦੇ ਤੌਰ ਤੇ ਨੋਟਸ ਬਣਾਉਣ ਲਈ ਖ਼ਾਸ ਅੰਕਾਂ ਨੂੰ ਮਾਰਕ ਕਰੋ
-""
ਟਿਊਟੋਰਿਅਲ ਰਿਕਾਰਡਰ
: ਇੱਕ-ਟੱਚ ਨਾਲ ਸ਼ੇਅਰ ਅਤੇ ਜਾਂਚ ਕਰਨ ਲਈ ਘੱਟ ਮੈਮਰੀ ਦੇ ਨਾਲ ਸਾਫ਼ ਸਕਰੀਨ ਰਿਕਾਰਡਿੰਗ
-
ਫਾਸਟ ਸਕਰੀਨ ਕੈਪਚਰ
: ਤੁਹਾਡੇ ਦੁਆਰਾ ਚੁਣਨ 'ਤੇ 10 ਜਲਦੀ ਸਕ੍ਰੀਨਸ਼ੌਟਸ ਲੈਂਦਾ ਹੈ
-
ਕੋਈ ਵਾਟਰਮਾਰਕ ਅਤੇ ਸ਼ੌਰ ਨਹੀਂ ਹੈ
✨
ਤੁਸੀਂ AX Recorder ਨਾਲ ਕੀ ਕਰ ਸਕਦੇ ਹੋ?
-ਵੀਡੀਓ ਅਤੇ ਆਡੀਓ ਰਿਕਾਰਡਰ: ਬਿਨਾ ਲੈਗ ਅਤੇ ਵਾਟਰ ਮਾਰਕ ਤੋਂ
-ਸ਼ਾਰਟਕੱਟ ਸਕ੍ਰੀਨ ਰਿਕਾਰਡਰ: ਐਪ ਨੂੰ
ਬਿਨਾਂ ਦਾਖਲ ਕੀਤੇ
ਤੇਜ਼-ਸ਼ੁਰੂ ਸਕਰੀਨ ਰਿਕਾਰਡਿੰਗ ਅਤੇ ਹੁਣ ਕਦੇ ਵੀ ਸ਼ਾਨਦਾਰ ਪਲਾਂ ਨੂੰ ਯਾਦ ਨਾ ਕਰੋ
-ਹੈਂਡੀ ਹਾਈ ਲਾਈਟ ਟੂਲ:
ਰਿਕਾਰਡਿੰਗ ਦੌਰਾਨ ਦਰਸ਼ਕਾਂ ਲਈ ਹਾਈ ਲਾਈਟ ਅਤੇ ਫਰੇਮ ਕੀ ਪੁਆਇੰਟ
-ਰਿਕਾਰਡ ਵੀਡੀਓ ਨੂੰ ਸਪਸ਼ਟ ਰੂਪ ਵਿੱਚ ਸਮਝਣ ਲਈ
ਅੰਦਰੂਨੀ ਆਡੀਓ
ਅਤੇ
ਬਾਹਰੀ ਮਾਈਕ੍ਰੋਫ਼ੋਨ
ਵਿਆਖਿਆ ਨੂੰ ਇੱਕੋ ਸਮੇਂ ਰਿਕਾਰਡ ਕਰੋ
- ਵਰਤੋਂ ਵਿੱਚ ਆਸਾਨ ਸਕਰੀਨ ਸਹਾਇਕ: ਸਾਰੀਆਂ ਸਕਰੀਨ ਗਤੀਵਿਧੀ ਲਈ ਸਪਸ਼ਟ ਅਤੇ ਅਨੁਭਵੀ ਇੰਟਰਫੇਸ
ਸਕਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ ਟੂਲਜ਼ ਦੀ ਆਮ ਵਰਤੋਂ ਦੀ ਗਰੰਟੀ ਦੇਣ ਲਈ ""ਫਲੋਟਿੰਗ ਬਾਲ"" ਜਾਂ ""ਨੋਟੀਫ਼ਿਕੇਸ਼ਨ ਬਾਰ"" ਅਨੁਮਤੀ ਦੀ ਲੋੜ ਹੁੰਦੀ ਹੈ। (ਦੋਵਾਂ ਨੂੰ ਖੋਲ੍ਹਣਾ ਦੀ ਸਿਫ਼ਾਰਸ਼ ਕਰੋ)
ਇਹ ਜਾਂਚ ਕਰਨਾ ਯਾਦ ਰੱਖੋ ਕਿ ਸਮੱਗਰੀ ਨੂੰ ਰਿਕਾਰਡ ਕਰਨ ਵਿੱਚ ਕੋਈ ਗੋਪਨੀਯਤਾ ਸੁਰੱਖਿਆ ਹੈ ਅਤੇ ਕਿਰਪਾ ਕਰ ਕੇ ਇਸ ਦੀ ਨੀਤੀ ਅਤੇ ਨਿਯਮਾਂ ਦੀ ਪਾਲਨਾ ਕਰੋ।
ਸਕਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ ਡਾਊਨਲੋਡ ਕਰਨ ਲਈ ਤੁਹਾਡਾ ਧੰਨਵਾਦ - AX Recorder। ਜੇਕਰ ਤੁਹਾਡੇ ਕੋਲ ਕੋਈ ਸੁਝਾਅ ਜਾਂ ਵੀਡਬੈਕ ਹੈ ਤਾਂ, ਕਿਰਪਾ ਕਰ ਕੇ ਸਾਨੂੰ axrecorder.feedback@gmail.com 'ਤੇ ਸੰਪਰਕ ਕਰੋ